Birthday Special

ਸ਼ੁਕਰਗੁਜ਼ਾਰ ਹਾਂ ਉਸ ਰਬ ਦਾ ਜਿਹਨੇ ਏਨਾ ਮਿਹਰ ਵ੍ਸਾਯਾ
ਫੁੱਲਾਂ ਵਰਗਾ ਮੇਰਾ ਯਾਰ ਸੋਹਣਾ ਅਜ ਧਰਤੀ ਤੇ ਸੀ ਆਯਾ
ਪੇਰ ਰਖੇਆ ਜਿਸ ਘਰ ਵਿਚ ਉਸਨੇ, ਉਸ ਘਰ ਨੂ ਰੋਸ਼ਨ ਬ੍ਨਾਏਾ
ਮਾਪੇਆ ਦੀ ਕਿਸਮਤ ਨੂ ਆ ਕੇ ਜਿਹਨੇ ਚਾਰ ਚੰਨ ਹੇ ਲਾਯਾ
ਮੈਂ ਧ੍ਨਵਾਦੀ ਹਾ ਉਸ ਰੱਬ ਦਾ ਜਿਹਨੇ ਏਸ ਫੁੱਲ ਨਾਲ ਮੇਲ ਕ੍ਰਾਯਾ
ਦੀਪ ਦੀ ਜ਼ਿੰਦਗੀ ਨੂ ਜਿਸਨੇ ਮਿਹਕਾਂ ਨਾਲ ਸਜਾਏਆ

0 comments:

Post a Comment