LOVE OPTIMIZATION!!

 Story of Love in a SEO Company(Not pointing to anyone)


ਕ੍ਦੇ ਸੁਣੀ ਨਾ ਸੁਣਾਈ ਏਹੋ ਜਿਹੀ ਹੇ ਕਹਾਣੀ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ


ਸਾਰਾ ਸਾਰਾ ਦਿਨ ਨੀ ਮੈਂ LINK ਪਾਈ ਜਾਵਾ
ਕ੍ਦੇ FORUM ਕ੍ਦੇ BLOG ਸਾਰਾ ਕੁਜ ਗਾਹੀ ਜਾਵਾ
ਸਾਡੇ ਪ੍ਯਾਰ ਦੇ CONTENT ਉੱਤੇ ਫੇਰ GRAMMER ਦੀ ਮ੍ਧਾਨੀ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ


ਦੇ ਦੇ ਪ੍ਯਾਰ ਵਾਲਾ TITLE, ਮੈਂ TAG ਆਪੇ ਵਾੜ ਲੂ
ਲਿਖਵਾ META DESCRIPTION,ਨਾ ਸ੍ਮ੍ਜ਼ੀ ਤੇਥੋ ਪ੍ਲਾ ਝਾੜ ਲੂ
ਤੇਰੇ ਮੰਨ ਦੇ GOOGLE ਵਿਚ ਮੈਂ ਪ੍ਯਾਰ ਵਾਲੀ RANKING ਵ੍ਧਾਨਿ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ


ਮੈਨੂ ਸਮਜ ਨਾ ਆਵੇ ਤੇਨੁ ਕਿਦਾਂ ਮੈਂ ਮ੍ਨਾਵਾ
ਤੇਰੇ ਵ੍ਲੋ ਘ੍ਟੇ TRAFFIC ਨੁੰ ਕੇਡੇ ਪਾਸੋ ਮੈਂ ਵ੍ਧਾਵਾ
ਮੇਰੇ HIGH PR ਵਾਲੇ ਪ੍ਯਾਰ ਦੀ ਵੇ ਕਦਰ ਨਾ ਤੂ ਜਾਣੀ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ


ਆਪਣੇ ਦਿਲ ਦੀ DIRECTORY ਵਿਚ ਮੈਨੂ ਰਖੀ ਵੇ ਤੂ SAVE
ਕਰੀ ਛੇਤੀ APPROVE ਕਿਤੇ ਹੋ ਨਾ ਜਾਵੀ ਲੇਟ
ਮੇਰੇ ਸਚੇ ਪ੍ਯਾਰ ਨੂ ਕੀਤੇ SPAM ਨਾ ਤੂ ਜਾਣੀ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ


ਬੜੀ ਕੀਤੀ BOOKMARK,YAHOO ANSWER ਵੀ ਪਾਏ
ਤੇਰੇ ਮਾਪੇ ਮਨ ਜਾਣ ਏਸੇ BACKLINK ਸੀ ਬ੍ਨਾਏ
ਕਰ ਗੇਰਾ ਨੂ ਤੂ VOTE ਬ੍ਣੀ ਫਿਰਦੀ ਸਯਾਨੀ
ਮੈਂ SEO ਦਾ ਰਾਜਾ ਤੂ CONTENT WRITERS ਦੀ ਰਾਣੀ

ਯਾਦ..

ਕਲ ਚਿਰਾਂ ਪਿਛੋ ਯਾਦ ਤੇਰੀ ਆਈ ਸੋਹਣੀਏ
ਰਾਤ ਸਾਰੀ ਹੀ ਮੇ ਜਾਗ ਕੇ ਲੰਘਾਈ ਸੋਹਣੀਏ
ਹੰਝੂ ਅਖ੍ੀਆਂ ਚੋ ਫੇਰ ਮੇਰੀ ਰਹੇ ਵ੍ਗ੍ਦੇ
ਸਾਥੋਂ ਗਈ ਨਾ ਤੂ ਛੇਤੀ ਨੀ ਭੁਲਾਈ ਸੋਹਣੀਏ!!

ਵਿਛੋਡ਼ੇ ਵਾਲਾ ਪਲ ਬਾਰ ਬਾਰ ਯਾਦ ਆਂਦਾ ਸੀ
ਰਬ ਦੀ ਸੋਹ ਮਨ ਨੂ ਓਹ ਬ੍ੜਾ ਤੜਫਾਂਦਾ ਸੀ
ਹੁਣ ਤੇਰੇ ਬਾਜੋ ਹੋ ਗਯਾ ਸ਼ਦਾਈ ਸੋਹਣੀਏ
ਕਲ ਚਿਰਾਂ ਪਿਛੋ ਯਾਦ ਤੇਰੀ ਆਈ ਸੋਹਣੀਏ ....

ਗਲ ਦਿਲ ਵਾਲੀ ਦੀਪ ਅਜ ਮੂਹੋਂ ਤੇਨੁ ਕਿਹ ਗਯਾ

ਲੋਕਾਂ ਵਿਚ ਬਸ ਮੈਂ ਮ੍ਜਾਕ ਬਣ ਰਿਹ ਗਯਾ
ਤੇਨੁ ਫੇਰ ਵੀ ਨਾ ਯਾਦ ਸਾਡੀ ਆਈ ਸੋਹਣੀਏ
ਕਲ ਚਿਰਾਂ ਪਿਛੋ ਯਾਦ ਤੇਰੀ ਆਈ ਸੋਹਣੀਏ

ਸ੍ਮ੍ਜੀ ਪ੍ਯਾਰ ਹੋਯਾ||

ਜਦ ਸੁਪਨੇ ਵਿਚ ਕੋਈ ਆਣ ਲ੍ਗੇ,
ਰਾਤਾਂ ਕਾਲੀਆਂ ਵਿਚ ਜ੍ਗਾਨਂ ਲਗੇ
ਫੇਰ ਬਾਤਾਂ ਪ੍ਯਾਰ ਦੀਆਂ ਪਾਣ ਲ੍ਗੇ
ਤਾ ਸ੍ਮ੍ਜੀ ਪ੍ਯਾਰ ਹੋਯਾ||

ਜਦ ਦਿਲ ਨਾ ਕਿਤੇ ਵੀ ਲ੍ਗ੍ਦਾ,
ਸੀਨੇ ਲਾਵਾ ਇਸ਼੍ਕ਼ ਦਾ ਵ੍ਗ੍ਦਾ,
ਓਹਨੂ ਹਰ ਵੇਲੇ ਦਿਲ ਏ ਲ੍ਭ੍ਦਾ
ਤਾ ਸ੍ਮ੍ਜੀ ਪ੍ਯਾਰ ਹੋਯਾ||

ਹਰ ਪਾਸੇ ਨਜਰੀ ਆਵੇ,
ਕੋਲ ਹੋਵੇ ਦਿਲ ਏ ਚਾਵੇ,
ਕੋਈ ਆਸਾਂ ਨੂ ਆਣ ਜ੍ਗਾਵੇ,
ਤਾ ਸ੍ਮ੍ਜੀ ਪ੍ਯਾਰ ਹੋਯਾ||

ਹਸ੍ਨ ਨੂ ਚਿਤ ਨਹੀ ਕਰਦਾ,
ਓਹਦੀ ਦੂਰੀ ਦਿਲ ਨਹੀ ਜਰਦਾ,
ਹੰਝੂਆਂ ਦਾ ਹ੍ੜ ਜ੍ਦੋ ਵ੍ਰ੍ਦਾ,
ਤਾ ਸ੍ਮ੍ਜੀ ਪ੍ਯਾਰ ਹੋਯਾ||

ਕ੍ਦੇ ਨ੍ਹੀ ਭੁਲ ਸ੍ਕ੍ਦਾ||

ਤੇਰਾ ਬੁੱਲੀਆਂ ਵਿਚ ਮੁਸਕਾਨਾ
ਗਲ ਨੂ ਅਖਾਂ ਨਾਲ ਸ੍ਮ੍ਜ਼ਾਣਾ
ਸਾਨੂ ਵੇਖ ਕੇ ਨੀਵੀ ਪਾਣਾ
ਮੈਂ ਕ੍ਦੇ ਨ੍ਹੀ ਭੁਲ ਸ੍ਕ੍ਦਾ||

ਮੇਰਾ ਘਰ ਤੇਰੇ ਵਲ ਆਣਾ
ਸਾਨੂ ਇੰਤਜਾਰ ਕਰਾਣਾ
ਫੇਰ ਖਿਡਕੀ ਤੇ ਤੇਰਾ ਆਣਾ
ਮੈਂ ਕ੍ਦੇ ਨ੍ਹੀ ਭੁਲ ਸ੍ਕ੍ਦਾ||

ਤੇਰਾ ਫਿਕਰ ਸ੍ਦਾ ਹੀ ਕਰਨਾ
ਸਾਡਾ ਦੁਖ ਕ੍ਦੇ ਨਾ ਜਰਨਾ
ਵਾਂਗ ਪ੍ਰ੍ਛਾਵੇ ਨਾਲ ਤੇਰਾ ਖ੍ੜਣਾ
ਮੈਂ ਕ੍ਦੇ ਨ੍ਹੀ ਭੁਲ ਸ੍ਕ੍ਦਾ||

ਤੇਰਾ ਦੁਨੀਆ ਤੋ ਘਬਰਾਨਾ
ਮੂਹੋਂ ਪ੍ਯਾਰ ਨਾ ਕ੍ਦੇ ਜਤਾਣਾ
ਸਾਨੂ ਹਰ ਵੇਲੇ ਤੂ ਸ੍ਤਾਨਾ
ਮੈਂ ਕ੍ਦੇ ਨ੍ਹੀ ਭੁਲ ਸ੍ਕ੍ਦਾ||

ਇਕ ਖ੍ਵਾਬ..

ਸਾਡੀ ਜ਼ਿੰਦਗੀ ਚ ਆਈ ਤੂ ਬਹਾਰ ਬਣ ਕੇ

ਸੋਹਣੇ ਮਿਹਕਦੇਆਂ ਫੁੱਲਾਂ ਦਾ ਤੂ ਹਾਰ ਬਣ ਕੇ

ਤੇਰੇ ਆਣ ਨਾਲ ਮਿਲੀ ਮੈਨੂ ਹਰ ਇਕ ਖੁਸ਼ੀ

ਤੂ ਤਾ ਰਬ ਵਲੋ ਮਿਲੀ ਉਪ-ਹਾਰ ਬਣ ਕੇ


ਤੈਨੂ ਪਾਯਾ ਸੀ ਮੈਂ ਜਦ ਖੁਸ਼ੀ ਹੋਈ ਹ੍ਧੋ ਵਧ

ਸੀ ਮੈਂ ਲਖ ਲਖ ਸ਼ੁਕਰ ਮ੍ਨਾਯਾ ਰਬ ਦਾ

ਤੈਨੂ ਤਕ੍ਣੇ ਦੀ ਰਿਹੰਦੀ ਹੁਣ ਤਾਂਘ ਹਰ ਵੇਲੇ

ਤੇਰੇ ਪਿਛੇ ਹੁਣ ਫਿਕ੍ਰ ਭੁਲਾਯਾ ਜਗ ਦਾ

ਹੁਣ ਰਹੇ ਸ੍ਦਾ ਕੋਲ ਮੂਹੋਂ ਨਿਕਲੇ ਨੇ ਬੋਲ

ਕੀਤੇ ਉਡ ਹੀ ਨਾ ਜਾਵੀ ਕੋਈ ਖ੍ਵਾਬ ਬਣ ਕੇ

ਸਾਡੀ ਜ਼ਿੰਦਗੀ.....


ਦੀਪ ਸੁਖ ਤੇਰੀ ਚਾਵੇ ਤੈਥੋਂ ਕੁਜ ਨਾ ਲੁਕਾਵੇ

ਤੇਰੇ ਪੇਰਾਂ ਹੇਠ ਫੁੱਲਾਂ ਦੇ ਵਿਸ਼ੋਨੇ ਧਰਦਾ

ਤੇਰੀ ਝੋਲੀ ਵਿਚ ਪੇੰਨ ਸਾਰੀ ਦੁਨਿਯਾ ਦੇ ਸੁਖ

ਸਚੇ ਰਬ ਅੱਗੇ ਏਹੋ ਹੀ ਦੁਆਵਾ ਕਰਦਾ

ਤੇਰੇ ਰਾਹੀ ਪਏ ਕੰਡਯਾ ਤੇ ਹਥ ਧਰ ਕੇ

ਅਜ ਬੈਠਾ ਤੇਰੇ ਰਾਹਾਂ ਵਿਚ ਰਾਹ ਬਣ ਕੇ

ਸਾਡੀ ਜ਼ਿੰਦਗੀ.....

ਪ੍ਯਾਰ

ਪ੍ਯਾਰ ਪ੍ਯਾਰ ਬਸ ਕਿਹਨਾ ਸੋਖਾ
ਹੁੰਦੀਆਂ ਇਸ ਵਿਚ ਲਖ ਮਜਬੂਰੀਆਂ ਨੇ
ਕਈ ਵਾਰੀ ਨਿਕੀ ਜਿਹੀ ਗਲ ਤੇ ਪੇ ਜਾਂਦੀਆਂ ਲਮੀਆਂ ਦੂਰੀਆਂ ਨੇ
ਪ੍ਯਾਰ ਕਰਨਾ ਤਾ ਵਿਸ਼ਵਾਸ ਰਖੀ ,
ਨਹੀ ਬਾਦ ਵਿਚ ਪਛਤਾਏਂਗੀ,
ਜਦ ਛ੍ਡ ਕੇ ਤੁਰ ਜੁ ਯਾਰ ਤੇਰਾ ਫਿਰ ਕਿਥੋ ਲਭ ਕੇ ਲਯਾਏਂਗੀ|||

ਮਾਹੀ....

ਤੇਰੀ ਦੀਦ ਨੂ ਤਰਸਨ ਨੈਣ ਮੇਰੇ ਯਾਰਾ
ਕਾਨੂ ਪਾਵੇ ਏਨੀ ਦੇਰੀ ਮੈਨੂ ਦਸ ਦਿਲਦਾਰਾ
ਜਿੰਦ ਕੱਲੀ ਨਾ ਕੋਈ ਸਾਥ,ਬਸ ਤੇਰੀ ਇਕ ਆਸ
ਵੇ ਤੂ ਆਜਾ ਛੇਤੀ ਛੇਤੀ ਕਿਹੰਦਾ ਸੁਨਾ ਏ ਚੋਬਾਰਾ

ਹੁਣ ਕਲੇਆਂ ਨੀ ਰਿਹਨਾ ਏਹੋ ਕੇਂਦਾ ਮੇਰਾ ਜੀ
ਕ੍ਦੇ ਜਾਊਂਗਾ ਨੀ ਛਡ ਕੇ ਤੂ ਕੇਂਦਾ ਹੁੰਦਾ ਸੀ
ਤੇਰਾ ਪ੍ਯਾਰ ਸਾਡੇ ਲਈ ਜਿਵੇ ਰਾਬ ਦਾ ਦ੍ਵਾਰਾ....
ਤੇਰੀ ਦੀਦ ਦੇ.....

ਆਯਾ ਸੋਨ ਦਾ ਮਹੀਨਾ ਮੇਰਾ ਮਾਹੀ ਕੋਲ ਨਾ
ਪੇਂਦੀ ਨਿਕੀ ਨਿੱਕੀ ਕ੍ਨੀ ਵੇ ਤੂ ਆ ਜਾ ਢੋਲਨਾ
ਵੇ ਤੂ ਇਕ ਵਾਰੀ ਆਜਾ ਜਾਣ ਦੇਊ ਨਾ ਦੋਬਾਰਾ....
ਤੇਰੀ ਦੀਦ ਦੇ.....