ਪ੍ਯਾਰ

ਪ੍ਯਾਰ ਪ੍ਯਾਰ ਬਸ ਕਿਹਨਾ ਸੋਖਾ
ਹੁੰਦੀਆਂ ਇਸ ਵਿਚ ਲਖ ਮਜਬੂਰੀਆਂ ਨੇ
ਕਈ ਵਾਰੀ ਨਿਕੀ ਜਿਹੀ ਗਲ ਤੇ ਪੇ ਜਾਂਦੀਆਂ ਲਮੀਆਂ ਦੂਰੀਆਂ ਨੇ
ਪ੍ਯਾਰ ਕਰਨਾ ਤਾ ਵਿਸ਼ਵਾਸ ਰਖੀ ,
ਨਹੀ ਬਾਦ ਵਿਚ ਪਛਤਾਏਂਗੀ,
ਜਦ ਛ੍ਡ ਕੇ ਤੁਰ ਜੁ ਯਾਰ ਤੇਰਾ ਫਿਰ ਕਿਥੋ ਲਭ ਕੇ ਲਯਾਏਂਗੀ|||

ਮਾਹੀ....

ਤੇਰੀ ਦੀਦ ਨੂ ਤਰਸਨ ਨੈਣ ਮੇਰੇ ਯਾਰਾ
ਕਾਨੂ ਪਾਵੇ ਏਨੀ ਦੇਰੀ ਮੈਨੂ ਦਸ ਦਿਲਦਾਰਾ
ਜਿੰਦ ਕੱਲੀ ਨਾ ਕੋਈ ਸਾਥ,ਬਸ ਤੇਰੀ ਇਕ ਆਸ
ਵੇ ਤੂ ਆਜਾ ਛੇਤੀ ਛੇਤੀ ਕਿਹੰਦਾ ਸੁਨਾ ਏ ਚੋਬਾਰਾ

ਹੁਣ ਕਲੇਆਂ ਨੀ ਰਿਹਨਾ ਏਹੋ ਕੇਂਦਾ ਮੇਰਾ ਜੀ
ਕ੍ਦੇ ਜਾਊਂਗਾ ਨੀ ਛਡ ਕੇ ਤੂ ਕੇਂਦਾ ਹੁੰਦਾ ਸੀ
ਤੇਰਾ ਪ੍ਯਾਰ ਸਾਡੇ ਲਈ ਜਿਵੇ ਰਾਬ ਦਾ ਦ੍ਵਾਰਾ....
ਤੇਰੀ ਦੀਦ ਦੇ.....

ਆਯਾ ਸੋਨ ਦਾ ਮਹੀਨਾ ਮੇਰਾ ਮਾਹੀ ਕੋਲ ਨਾ
ਪੇਂਦੀ ਨਿਕੀ ਨਿੱਕੀ ਕ੍ਨੀ ਵੇ ਤੂ ਆ ਜਾ ਢੋਲਨਾ
ਵੇ ਤੂ ਇਕ ਵਾਰੀ ਆਜਾ ਜਾਣ ਦੇਊ ਨਾ ਦੋਬਾਰਾ....
ਤੇਰੀ ਦੀਦ ਦੇ.....