ਆਸ

ਲਿਖਣਾ ਤਾ ਬ੍ੜਾ ਕੁਜ, ਪਰ ਸ਼ਬਦਾਂ ਦੀ ਥ੍ਹੋਡ਼ ਹੇ
ਲਗੀ ਦਿਲ ਵਿਚ ਕਿਸੇ ਦੇ ਸਹਾਰੇ ਵਾਲੀ ਤੋਡ਼ ਹੇ
ਵੇਖੇਯਾ ਜਦ ਨਹੀ ਅਜ ਸਾਥ ਕਿਸੇ ਬੇਲੀ ਦਾ
ਹੋਈ ਮੇਹ੍ਸੁਸ ਕਿਸੇ ਆਪਣੇ ਦੀ ਲੋੜ ਹੇ

ਬੇਹੱੇੰਦੇ ਸੀ ਜੋ ਇਕਠੇ ਅਜ ਹੋ ਗੇ ਵ੍ਖੋ ਵ੍ਖ ਨੇ
ਜਿਥੇ ਲਾਂਂਦੇ ਸੀ ਓ ਰੋਨਕਾਂ, ਓਹ ਹੋ ਗੇ ਸੁੰਨੇ ਸਥ੍ਹ ਨੇ
ਜ਼ਿੰਦਗੀ ਚ ਆਯਾ ਏ ਕਿਹੋ ਜਿਹਾ ਮੋਡ ਹੇ
ਲਿਖਣਾ ਤਾ ਬ੍ੜਾ ਕੁਜ ਪਰ ਸ਼ਬਦਾਂ ਦੀ ਥ੍ਹੋਡ਼ ਹੇ

ਰੀਜਾਂ ਨਾਲ ਰੇਂਦੇ ਸੀ, ਨਾ ਫਿਕਰ ਕਿਸੇ ਗਲ ਦਾ
ਪ੍ਤਾ ਨੀ ਏ ਹਾਸਾ ਰਿਹੰਦਾ ਕਿਸ ਨੂ ਸੀ ਖਲ ਦਾ
ਖੋਰੇ ਕਦ ਪੈਣਾ ਸਾਡੇ ਰਾਹਾਂ ਵਿਚ ਜੋਡ਼ ਹੇ
ਲਿਖਣਾ ਤਾ ਬ੍ੜਾ ਕੁਜ ਪਰ ਸ਼ਬਦਾਂ ਦੀ ਥ੍ਹੋਡ਼ ਹੇ

ਕ੍ਦੇ ਖੁਸ਼ੀ ਕ੍ਦੇ ਗ੍ਮੀ ਏਹੋ ਰੀਤ ਬ੍ਣੀ ਜਗ ਦੀ
ਫੇਰ ਮਿਲਾਂਗੇ ਏ ਆਸ ਰੇਂਦੀ ਦਿਲ ਵਿਚ ਜਗਦੀ
ਦੀਪ ਲਗੀ ਸਾਡੇ ਲੇਖਾ ਚ ਵਿਛਹੋਡ਼ੇ ਵਾਲੀ ਮੋਹਰ ਹੇ
ਲਿਖਣਾ ਤਾ ਬ੍ੜਾ ਕੁਜ ਪਰ ਸ਼ਬਦਾਂ ਦੀ ਥ੍ਹੋਡ਼ ਹੇ