Visian Challa...

ਛੱਲਾ Virka ਚ ਆਯਾ, Moviefunzone ਤੇ ਲਾਯਾ, Company ਦੇ ਵਿਚ ਛਾਯਾ,
ਰਾਤ ਦਿਨ Ranking ਲਯਾਂਦਾ , Excel ਦੀਆਂ ਸ਼ੀਟਾਂ ਬਨਾਂਦਾ..

ਛੱਲਾ Bookmark ਕਰਦਾ, Forum ਬਿਨਾ ਹੁਣ ਨਾ ਸਰ੍ਦਾ, Link ਉਡ ਜੇ ਨਾ ਡਰਦਾ,
Quality ਘੱਟ ਗਈ ਤਾ ਓਖਾ, ਨਹੀ ਚਲਨਾ ਹੁਣ ਕੋਈ ਧੋਖਾ

ਛੱਲਾ Traffic ਨੀ ਆਯਾ, ਜੋਰ ਸਾਰਾ Keywords ਤੇ ਲਾਯਾ, Referal ਵੀ ਵਿਚ ਪਾਯਾ
ਤਾ ਵੀ ਨਾ ਟੱਪੇਆ 15, ਈ ਕੇਸਾ ਪੰਗਾ ਚੰਦਰਾ

ਛੱਲਾ Google ਨੂ ਮੰਨਦਾ, Yahoo-Bing ਦੀ ਨਾ ਸੁਣਦਾ, T.L ਦੇ ਸੁਪਨੇ ਬੁੰਨਦਾ
ਕਿ ਬਣੂ ਓਹਦਾ ਯਾਰੋ, ਤੁਸੀ ਹੁਣ ਕੁਜ ਤਾ ਵਿਚਾਰੋ

ਛੱਲੀ Manage ਕਰਦੀ, ਕੋਈ ਛਡ ਜੇ ਨਾ ਡਰਦੀ, Interview ਫੋਨ ਤੇ ਕਰਦੀ,
Employee ਕੋਈ ਮਿਲ ਜੇ ਢੰਗ ਦਾ, ਮੇ ਦੇਵਾ ਛੁਟੀ ਜੋ ਮੰਗ੍ਦਾ

ਛੱਲਾ Company  ਚ੍ਲਵੇ, ਏ Manage ਕਰਣਾ ਸਿਖਾਵੇ, ਨਵੀਆਂ Guidelines ਬਨਾਵੇ,
Meeting  ਓ ਕਰਕੇ ਸ੍ਮ੍ਜ਼ਾਂਦਾ, Make Sure ਸਬ ਨੂ ਕ੍ਰਾੰਦਾ

ਛੱਲਾ ਹਸਦਾ ਰੇਂਦਾ, ਕ੍ਦੇ ਵੀ ਸੀਟ ਤੇ ਨਾ ਬੇਹੰਦਾ, ਜਿਥੇ ਜਾਵੇ ਰੋਲਾ ਪੇਨ੍ਦਾ
ਿਹਨੂ ਕੋਈ ਫਡ ਕੇ ਬਠਾਓ , ਹੋਲੀ ੇਣੂ ਬੋਲਣਾ ਸਿਖਾਓ

ਛੱਲਾ Link ਲ੍ਗਾਂਦਾ, ਈ ਸਾਬ 2-Way ਸਿਖਾਂਦਾ, Crawler ਦੀ ਪੱਟੀ ਪ੍ਡਾਂਦਾ
ਦਿਲ ਦਾ ਨ ਮਾੜਾ ਯਾਰੋ, ਬਣ ਗੇਯਾ ਦੇਵਦਾਸ ਪਾਰੋ...

ਛੱਲੀ ਸਾਈਟਾਂ ਬਨਾਵੇ, Coding ਨੂ ਪੱੜਨੇ ਪਾਵੇ, ਸਬ ਨੂ ਏਹ ਹੱਸ ਕੇ ਬੁੱਲਾਵੇ
ਖਾਨ ਨੂ ਭਰ ਕੇ ਲਯਾਂਦੀ, Activa ਫੁੱਲ ਭ੍ਜਾਂਦੀ

ਛੱਲਾ Window ਪਾਵੇ, ਨਾ ਕ੍ਦੇ Net ਚ੍ਲਾਵੇ, ਸਾਈਟਾਂ ਤੇ Nebero ਲਾਵੇ
ਵਿਹਲਾ ਏ ਘੁਮਦਾ ਰਿਹੰਦਾ, ਕਮ ਕਰ ਲੋ ਸਾਬ ਨੂ ਕਿਹੰਦਾ

ਛੱਲਾ Weight ਓ ਚੱਕਦਾ, Link ਪਾਨਦਾ ਨਾ ਥਕਦਾ, ਕੁਡਿਯਾਂ ਨੂ ਰਿਹੰਦਾ ਤਕਦਾ,  
ਰਜ਼ ਕੇ ਓ ਸ਼ੋਕੀਨਿ ਲਾਂਦਾ , ਟੋਹਰ ਨਾਲ ਆਂਦਾ ਜਾਂਦਾ

ਛੱਲਾ Comment ਬਨਾਵੇ, ਫੋਰਮ ਵਿਚ ਲਿਖਦਾ ਜਾਵੇ, ਪ੍ਤਾ ਨੀ ਕਿ ਕਿ ਪਾਵੇ,
ਰੋਟੀ ਨੂ ਹਾਥ ਨੀ ਲਾਂਡਾ, ਦੀਨੋ ਦੀਨ ਸੁਕਦਾ ਜਾਵੇ,

ਛੱਲਾ Virka ਬ੍ਣਾਈ, ਬਡੀ ਏਨਾ ਕੀਤੀ ਕ੍ਮਾਈ, ਕਰੀ ਏਨਾ ਪੂਰੀ ਚ੍ੜਾਈ
ਹੁਣ ਪਏ Virka ਵ੍ਧਾਨ੍ਦੇ, ਸਾਰੇ ਪਾਸੇ ਜਾਈ ਸ਼ਾਂਦੇ...

ਛੱਲਾ ਗੀਤ ਬ੍ਨਾਯਾ, ਚਾਰ ਚਾਨ Party ਨੂ ਲਾਯਾ, ਨਾਲੇ ਓਹਨੇ ਭੰਗੜਾ ਵੀ ਪਾਯਾ,
ਦੇਓ ਇਜਾਜ੍ਤ ਯਾਰੋ, ਨਾਲੇ ਤੁਸੀ ਤਾੜੀਆਂ ਮਾਰੋ

3 comments:

sukhjit said...

very nice tarun, specially the lines that u hv written 4 me, but i think main activa ana ta ni bhajandi

Soman said...

Awesome Buddy, Keep it upp..

Soman said...

2 k lina sade bare v likh dinda. Sanu v khush kar dinda.

Post a Comment